"Matlabi Samjheya" - Punjabi Shayari
“ ਅਸੀਂ ਜਿਨ੍ਹਾਂ ਨਾਲ ਦਿਲ ਲਾ ਬੈਠੇ,
ਅਸੀਂ ਜੀਦੇ ਲਈ ਹੋਸ਼ ਗਾਵਾ ਬੈਠੇ,
ਉਨ੍ਹਾਂ ਨੇ ਸਾਡਾ ਪਿਆਰ ਮਤਲੱਬ ਸਮਝਇਆ,
ਅਸੀਂ ਆਪਣਾ ਆਪ ਜਿਨ੍ਹਾਂ ਤੇ ਲੁਟਾ ਬੈਠੇ ”
“ Asi jina naal dil laa bethe,
Asi jide layi hosh
gawa bethe,
Unha ne sada pyar matlab samjhyea,
Asi apna aap jina te luta bethe ”
***********************************
" Hakk " - New Punjabi Status
“ ਤੈਨੂੰ ਬਾਹੋਂ ਫੜਕੇ ਰੋਕ ਲੈਂਦੇ,
ਜੇ ਤੇਰੇ ਤੇ ਸਾਡਾ ਕੋਈ ਹੱਕ ਹੁੰਦਾ,
ਅਸੀਂ ਤੇਰੇ ਤੇ ਹੀ ਏਨਾ ਕਿਉਂ ਮਾਰਦੇ,
ਜੇ ਤੇਰੇ ਜਿਹਾ ਸੋਹਣਾ ਕੋਈ ਹੋਰ ਹੁੰਦਾ ”
“ Tenu baahon fadke rok lende,
Je tere te sada koi hakk hunda,
Asi tere te hi ena kyun mardey,
Je tere jeha sohna koi hor hunda ”
***********************************
0 Comments