"Vichoda"- Punjabi Sad Shayari
“ ਔਖਾ ਲੰਘਦਾ ਵਕ਼ਤ ਵਿਛੋੜੇ ਦਾ,
ਬੀਨ ਯਾਰ ਗੁਜ਼ਾਰਾ ਕਿਵੇਂ ਕਰੀਏ,
ਇਕ ਪਲ ਹੋਵੇ ਤਾਂ ਲੰਘ ਜਾਵੇ,
ਸਾਰੀ ਉਮਰ ਗੁਜਾਰਾ ਕਿਵੇਂ ਕਰੀਏ ”
“ Aukha langhda waqt vichode da,
Bin yaar guzara kive kariye,
Ek pal hove tan langh jawe,
****************************
" Teri Dhadkan " Punjabi Sad Shayari
" Tu kosisha bhave lakh kari,
Banke
neer naina vich radkagey,
Asi ene saunke nhi
bhulde,
Teri har dhadkan vich dhadkagey "
"
ਤੂੰ ਕੋਸ਼ਿਸ਼ਾਂ ਭਾਵੇ ਲੱਖ ਕਰੀ,
ਬਣਕੇ ਨੀਰ ਨੈਣਾ ਵਿਚ ਰਾੜਕਾਂਗੇ,
ਅਸੀਂ ਏਨੇ ਸੌਖੇ ਨਹੀਂ ਭੁਲਦੇ,
ਤੇਰੀ ਹਰ ਧੜਕਣ ਵਿਚ ਧੜਕਾਂਗੇ "
****************************
" Thokar " Punjabi Sad Shayari
" Thokar maari tu us dil nu,
Jo pehla hi thokar kha chuka si,
Mukh modeya yara tu usto,
Jo pehla hi zindgi to khaffa ho chuka si "
" ਠੋਕਰ ਮਾਰੀ ਤੂੰ ਉਸ ਦਿਲ ਨੂੰ,
ਜੋ ਪਹਿਲਾਂ ਹੀ ਠੋਕਰ ਖਾ ਚੁੱਕਾ ਸੀ,
ਮੁੱਖ ਮੋੜਿਆ ਯਾਰਾ ਤੂੰ ਉਸਤੋਂ,
ਜੋ ਪਹਿਲਾਂ ਹੀ ਜ਼ਿੰਦਗੀ ਤੋਂ ਖ਼ਫ਼ਾ ਹੋ ਚੁੱਕਾ ਸੀ "
Jo pehla hi thokar kha chuka si,
Mukh modeya yara tu usto,
Jo pehla hi zindgi to khaffa ho chuka si "
" ਠੋਕਰ ਮਾਰੀ ਤੂੰ ਉਸ ਦਿਲ ਨੂੰ,
ਜੋ ਪਹਿਲਾਂ ਹੀ ਠੋਕਰ ਖਾ ਚੁੱਕਾ ਸੀ,
ਮੁੱਖ ਮੋੜਿਆ ਯਾਰਾ ਤੂੰ ਉਸਤੋਂ,
ਜੋ ਪਹਿਲਾਂ ਹੀ ਜ਼ਿੰਦਗੀ ਤੋਂ ਖ਼ਫ਼ਾ ਹੋ ਚੁੱਕਾ ਸੀ "
****************************
0 Comments