" Jhutheya Sajna " - Punjabi Shayari
“ ਜਾ ਵੇ ਝੂਠਿਆਂ ਸਾਜਨਾ, ਅਸੀਂ ਤਾਂ ਜੀ ਲੈਣਾ,ਤੈਥੋਂ ਝਕਾਮ ਪਹਿਚਾਣੇ ਨਹੀਂ ਜਾਣੇ,
ਤੈਨੂੰ ਜਿਗਰ ਵਿਖਾਕੇ ਕੀ ਲੈਣਾ "
“ Ja ve jhutheya sajna, asi tan jee lena,
Tetho jhakam pehchane nhi jane,
Tenu jigar vikha ke ki lena "
--------------------------------------
ਤੈਥੋਂ ਝਕਾਮ ਪਹਿਚਾਣੇ ਨਹੀਂ ਜਾਣੇ,
ਤੈਨੂੰ ਜਿਗਰ ਵਿਖਾਕੇ ਕੀ ਲੈਣਾ "
“ Ja ve jhutheya sajna, asi tan jee lena,
Tetho jhakam pehchane nhi jane,
Tenu jigar vikha ke ki lena "
--------------------------------------
" Patjhad " - Punjabi Sad Shayari
“ ਕਿਸੀ ਦੀ ਪਤਝੜ ਵਿਚ ਵੀ ਬਾਹਰ ਆਉਂਦੀ ਐ,
ਕਿਸੀ ਦੇ ਬਹਾਰਾਂ ਵਿੱਚ ਵੀ ਫੂੱਲ ਨਹੀਂ ਖਿੜਦੇ,
ਕਿਸੀ ਦੀ ਲਾਸ਼ ਲਈ ਬਣਦਾ ਹੈ “ਤਾਜ ਮਹੱਲ "
ਕਿਸੀ ਦੀ ਲਾਸ਼ ਨੂੰ ਵੀ ਕੱਫਨ ਨਹੀਂ ਮਿਲਦੇ "
“ Kisi di
patjhad vich v bahar aaondi ae,
Kisi de
baharan vich vi phool nhi khiddey,
Kisi di laash
layi banda hai “ Taj Mahal”
Kisi di laash
nu vi kaffan nhi mildey “
--------------------------------------
Top best love shayari - Sad shayari - Life quotes - Hindi quotes
Read more
0 Comments