Advertisement

Punjabi Love Shayari - Punjabi Status Love

 Sabto Mitha Pyar - Punjabi Shayari 

Sabto Mitha Pyar - Punjabi Shayari

ਮੀਠਾ ਇੰਤਜ਼ਾਰ ਤੇ, ਇੰਤਜ਼ਾਰ ਨਾਲੋਂ ਯਾਰ ਮੀਠਾ,

ਮੀਠਾ ਯਾਰ ਤੇ, ਯਾਰ ਨਾਲੋਂ ਪਿਆਰ ਮੀਠਾ,

ਮੀਠਾ ਪਿਆਰ ਤੇ, ਪਿਆਰ ਨਾਲੋਂ ਮੀਠੀ ਸਾਡੀ ਯਾਰੀ,

ਇਸਤੋਂ ਮੀਠਾ ਹੋਰ ਨਾ ਕੁਝ ਮਿਲਣਾ,

ਲੱਭ ਲਵੋ ਭਾਵੇ ਦੁਨੀਆਂ ਤੁਸੀਂ ਸਾਰੀ..

“Mitha intzaar te, Intzaar nalo yaar mitha,

Mitha yaar te, Yaar nalo pyar mitha,

Mitha pyar te, Pyar nalo mithi sadi yaari,

Isto mitha hor na kujh milna,

Labh lavo bhave duniya tusi saari


----------------------------------------------------

 Heer  - Punjabi Love Shayari 


“ ਨਿੱਤ ਤੇਰਾ ਦੀਦਾਰ ਕਰਦੇ ਹਾਂ,
ਨਿੱਤ ਸੋਹਣਿਆਂ ਤੈਨੂੰ ਯਾਦ ਕਰਦੇ ਹਾਂ,
ਤੇਰੇ ਪਿਆਰ ਦਾ ਤਾਂ ਪਤਾ ਨਹੀਂ,
ਪਰ ਅਸੀਂਹੀਰਨਾਲੋਂ ਵੀ ਵੱਧ ਕੇ,
ਸੋਹਣਿਆਂ ਤੈਨੂੰ ਪਿਆਰ ਕਰਦੇ ਹਾਂ ”.

“Nit tera didaar karde han,
Nit sohneya tenu yaad karde han,
Tere pyar da tan pta nhi,
Par asi ‘ Heer’ nalo vi vadh ke,
 Sohneya tenu pyar karde han”


Post a Comment

0 Comments